KI-Songgenerator Textgenerator Preise Meine Songs

Daso zara

Song generated By ✨Song.do

Song Cover
v1

@ The Thomson

2026-05-05 18:04:44

Liedtexte

ਰੱਬ ਇੰਨਾ ਕੁਝ ਦਿੱਤਾ ਪਰ ਸ਼ੁਕਰ ਨਾ, ਐਵੇਂ ਕੁਫ਼ਰ ਦਾ ਭਾਂਡਾ ਕਿਉਂ ਭਰੀ ਜਾਂਦੇ ਓ
ਰੱਬ ਤੋਂ ਸਭ ਮੰਗਿਆ ਬਸ ਰੱਬ ਨੂੰ ਛੱਡ ਕੇ, ਕਿਉਂ ਹੌਮੈ ਦੀ ਅੱਗ ਚ ਜੱਲੀ ਜਾਂਦੇ ਓ
ਮਨ ਤੇ ਕਾਬੂ ਹਾਲੇ ਤੱਕ ਨਹੀਂ, ਕਿਉਂ ਸ਼ੈਤਾਨ ਨਾਲ ਹੱਸ ਹੱਸ ਖੜੀ ਜਾਂਦੇ ਓ
ਸੰਤ ਤੇ ਮਨਮਤ ਕਦੇ ਨਾਲ ਨਾ ਚੱਲੇ, ਕਿਉਂ ਅਸਮਾਨ ਉੱਡਦੀ ਫੜੀ ਜਾਂਦੇ ਓ
ਸ਼ੌਂਕ ਮਾਇਆ ਦਾ ਪਰ ਰੱਬ ਦਾ ਨਹੀਂ, ਓ ਦੱਸੋ ਅਮਰ ਨੂੰ ਆ ਕਿ ਕੁਝ ਕਰੀ ਜਾਂਦੇ ਓ

Musikstil

Start sher with alaap and make sufi qawalli , Sentimental, , Hopeful, Flute, Keyboard, Harmonica, Piano , slow tempo punjbai male voice