[Soft Harmonium Intro, Night Ambience, Slow River Flowing Sound]
ਵੱਗੇ ਅੱਖੀਆਂ ਦੀ ਰਾਵੀ, ਤੇਰੀ ਯਾਦ ਵਿਚ ਮਾਹੀ
[Flute joins, Sad and Soulful]
ਚੜ੍ਹੀਆਂ ਹਿਜਰ ਦੀਆਂ ਛੱਲਾਂ, ਕਰ ਗਈਆਂ ਵੇ ਤਬਾਹੀ
[Beat starts, Dholak slow, Emotional]
ਤੇਰੇ ਦੁੱਖਾਂ ਦੇ ਬਨੇਰਿਆ ਤੇ ਬਾਲ ਦੀ ਆਂ ਦੀਵੇ
ਮੰਗਾਂ ਰੱਬ ਤੋਂ ਦੁਆਵਾਂ ਸ਼ਾਲਾ ਢੋਲ ਮੇਰਾ ਜੀਵੇ!
[Chorus - Full Music, Deep Echo Voice]
ਸਾਡੇ ਲੇਖਾਂ ਵਿਚ ਲਿਖੀ ਜਿੰਨੇ ਬਸ ਏ ਜੁਦਾਈ
ਚੜ੍ਹੀਆਂ ਹਿਜਰ ਦੀਆਂ ਛੱਲਾਂ, ਕਰ ਗਈਆਂ ਵੇ ਤਬਾਹੀ
[Verse 2 - Soft Piano, Crying Flute]
ਸਾਡੀ ਅੱਖੀਆਂ ਨੇ ਹੰਝੂਆਂ ਨਾਲ ਪਾ ਲਈਆਂ ਪ੍ਰੀਤਾਂ
ਨੈਣ ਕਰ ਦੇ ਨੇ ਹਰ ਵੇਲੇ ਤੇਰੀਆਂ ਉਡੀਕਾਂ
[Pause, Only Voice, Heartbreaking]
ਮਾਰ ਜਾਵੇ ਨਾ ਵੇ ਢੋਲਾ ਸਾਨੂੰ ਏ ਤਨਹਾਈ
[Powerful Chorus, Dholak and Harmonium High]
ਚੜ੍ਹੀਆਂ ਹਿਜਰ ਦੀਆਂ ਛੱਲਾਂ, ਕਰ ਗਈਆਂ ਵੇ ਤਬਾਹੀ!
[Bridge - Slow Down, Emotional Whisper]
ਤੇਰੇ ਆਉਣ ਦੇ ਕਰਾਰ ਮਾਹੀਆ ਕੱਚ ਵਾਂਗੂੰ ਟੁੱਟੇ
ਸਾਹ ਮੁੱਕ ਚੱਲੇ ਮੇਰੇ ਪਰ ਹੌਂਸਲੇ ਨਾ ਮੁੱਕੇ
[Outro - Flute fading, River sound, Sad humming]
ਸੁਣ ਕ਼ੈਸਰਾ ਜ਼ਮਾਨਾ...
ਚੜ੍ਹੀਆਂ ਹਿਜਰ ਦੀਆਂ ਛੱਲਾਂ, ਕਰ ਗਈਆਂ ਵੇ ਤਬਾਹੀ...
[Music Fades Out]
Melancholic Punjabi Sufi Folk, Slow tempo 75 BPM, Male soulful voice, Harmonium and soft flute intro, Deep dholak beat, Ravi river night vibe, Heartbreak and Hijr emotion, style soulful alaap, Male Vocals, Very Slow (<66 BPM), Slow (66-76 BPM), Cinematic, Melancholic, Mysterious, Meditative, Clarinet, Fiddle, Cello, Bass, Accordion, Bollywood, Traditional Folk